![This Performance was no less than an award for me - Dr. Surjit Patar This Performance was no less than an award for me - Dr. Surjit Patar](https://i.ytimg.com/vi/sYXVmej0xuM/maxresdefault.jpg)
ਸਤਿ ਸ੍ਰੀ ਅਕਾਲ ਦੋਸਤੋ
ਹਮੇਸ਼ਾ ਹੀ ਤੁਸੀਂ ਸਾਰੇ ਮੇਰੀ ਹਰ ਕੋਸ਼ਿਸ਼ ਨੂੰ ਬਹੁਤ ਪਿਆਰ ਬਖਸ਼ਦੇ ਹੋ ਮੈਨੂੰ ਨਾਚੀਜ ਨੂੰ ਚੀਜ ਬਣਾ ਦਿੰਦੇ ਹੋ।
ਅੱਜ ਇਹ ਵੀਡੀਓ ਪਾਈ ਹੈ ,ਜੋ ਹੁਣ ਤੁਹਾਡੇ ਹਵਾਲੇ ਹੈ। ਸੇਅਰ ਕੋਮਿੰਟਸ ਵਾਲੀ ਡਿਊਟੀ ਹੁਣ ਤੁਹਾਡੀ ਹੈ।
ਇਸ ਵਿੱਚ ਬੀਤੇ ਦਿਨੀਂ ਮੈ ਡਾਰ ਗਰੁੱਪ ਵਲੋ ਕਰਾਏ ਇਕ ਸੱਭਿਆਚਾਰਕ ਪ੍ਰੋਗਰਾਮ ਵਿੱਚ ਇਸ ਕਲਾ ਦਾ ਪ੍ਰਦਰਸ਼ਨ ਕੀਤਾ,ਜਿਸ ਵਿਚ ਪੰਜਾਬ ਦੀ ਬਹੁਤ ਹੀ ਮਾਨਯੋਗ ਹਸਤੀ ਡਾ.ਸੁਰਜੀਤ
ਪਾਤਰ ਸਾਹਿਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮੈ ਉਹਨਾਂ ਦੇ ਸਾਹਮਣੇ ਉਹਨਾਂ ਦਾ ਚਿਤਰ ਬਣਾਇਆ ,ਅਤੇ ਉਹਨਾਂ ਦੀ ਇਕ ਲਿਖਤ ਨੂੰ ਉਹਨਾਂ ਦੇ ਸਾਹਮਣੇ ਗਾਇਆ।
ਪਾਤਰ ਸਾਹਿਬ ਅਤੇ ਸਾਰੇ ਦੋਸਤਾਂ ਨੇ ਮੇਰੀ ਇਸ ਕੋਸ਼ਿਸ਼ ਨੂੰ ਬਹੁਤ ਪਸੰਦ ਕੀਤਾ ,ਉਮੀਦ ਕਰਦਾ ਤੁਹਾਨੂੰ ਵੀ ਪਸੰਦ ਆਏਗੀ।
ਧੰਨਵਾਦ
Get in touch
Facebook -
Instagram -
0 Comments